ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਕੀ ਤੁਸੀਂ ਜਾਣਦੇ ਹੋ ਸਿਰਫ ਪੰਜ ਲੌਂਗ ਜਲਾਉਂਣ ਦੇ ਨਾਲ ਤੁਹਾਡਾ ਵੱਡੇ ਤੋਂ ਵੱਡਾ ਦੁਸ਼ਮਣ ਤੁਹਾਡੇ ਕਦਮਾਂ ਵਿੱਚ ਹੋਵੇਗਾ। ਦੁਨੀਆਂ ਵਿੱਚ ਇਹੋ ਜਿਹਾ ਕੋਈ ਵੀ ਵਿਅਕਤੀ ਨਹੀਂ ਹੈ ਜਿਸਦਾ ਕੋਈ ਦੁਸ਼ਮਣ ਨਾ ਹੋਵੇ।
ਕਈ ਵਾਰ ਦੁਸ਼ਮਨ ਤੁਹਾਡੇ ਲਈ ਘਾਤਕ ਸਿੱਧ ਹੁੰਦੇ ਹਨ। ਇਸ ਕਰਕੇ ਉਨ੍ਹਾਂ ਦਾ ਸ਼ਾਂਤ ਰਹਿਣਾ ਤੁਹਾਡੇ ਸੁਖੀ ਜੀਵਨ ਲਈ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਲੋਂਗ ਦੇ ਜ਼ਰੀਏ ਆਪਣੇ ਦੁਸ਼ਮਣਾਂ ਨੂੰ ਸ਼ਾਂਤ ਰੱਖ ਸਕਦੇ ਹੋ ਕਈ ਵਾਰ ਸਾਡੇ ਇਹੋ ਜਿਹੇ ਦੁਸ਼ਮਣ ਹੁੰਦੇ ਹਨ ਜਿਹੜੇ ਕਿ ਸਾਡੇ ਆਪਣੇ ਹੀ ਹੁੰਦੇ ਹਨ। ਕਈ ਵਾਰ ਇਹ ਦੁਸ਼ਮਣ ਅਨਜਾਣ ਹੁੰਦੇ ਹਨ। ਕਈ ਵਾਰ ਜਿਥੇ ਤੁਸੀਂ ਕੰਮ ਕਰਦੇ ਹੋ ਉਥੇ ਤੁਹਾਡੇ ਦੁਸ਼ਮਣ ਬਣ ਜਾਂਦੇ ਹਨ।ਕਈ ਲੋਕ ਤੁਹਾਡੀ ਸ਼ਖਸੀਅਤ ਤੋਂ ਜਲਦੇ ਹਨ।
ਬਹੁਤ ਸਾਰੇ ਲੋਕ ਦੁਨੀਆਂ ਵਿੱਚ ਇਹੋ ਜਿਹੇ ਹੁੰਦੇ ਹਨ ਜੋ ਕਿ ਬਿਨਾਂ ਮਤਲਬ ਤੋਂ ਸੜਦੇ ਰਹਿੰਦੇ ਹਨ। ਜੇਕਰ ਤੁਸੀਂ ਕੋਈ ਬਿਜ਼ਨਸਮੈਨ ਹੋ ਅਤੇ ਜਿਸ ਚੀਜ਼ ਦਾ ਵਪਾਰ ਤੁਸੀਂ ਕਰ ਰਹੇ ਹੋ ਉਸਦੇ ਨਾਲ ਦੀ ਦੁਕਾਨ ਤੁਹਾਡੇ ਨਾਲ ਕੋਈ ਹੋਰ ਵਿਅਕਤੀ ਖੋਲ੍ਹ ਕੇ ਬੈਠ ਜਾਂਦਾ ਹੈ। ਉਹ ਲੋਕ ਤੁਹਾਡੇ ਨਾਲ ਕੰਮ ਦੇ ਕਾਰਨ ਦੁਸ਼ਮਣੀ ਕਰ ਲੈਂਦੇ ਹਨ। ਉਹ ਤੁਹਾਨੂੰ ਵਾਰ-ਵਾਰ ਪ੍ਰੇਸ਼ਾਨ ਕਰਦੇ ਹਨ। ਕਿੰਨੀ ਵਾਰ ਤਾਂ ਘਰ ਦੇ ਵਿੱਚ ਹੀ ਆਪਣੇ ਲੋਕ ਦੁਸ਼ਮਣੀਆਂ ਕੱਢ ਲੈਂਦੇ ਹਨ।
ਆਪਣੇ ਕਈ ਵਾਰ ਇਸ ਤਰ੍ਹਾਂ ਵਿਵਹਾਰ ਕਰਦੇ ਹਨ ਜਿਸ ਤਰ੍ਹਾਂ ਕਿ ਉਹ ਤੁਹਾਨੂੰ ਜਾਣਦੇ ਹੀ ਨਾ ਹੋਣ। ਆਪਣੇ ਦੁਸ਼ਮਣਾਂ ਦੇ ਲਈ ਤੁਸੀਂ ਲੌਂਗ ਦਾ ਟੋਟਕਾ ਕਰ ਸਕਦੇ ਹੋ ਜੋ ਕਿ ਬਹੁਤ ਹੀ ਜ਼ਿਆਦਾ ਕਾਰਗਰ ਹੈ। ਲੋਂਗ ਦਾ ਇਹ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ। ਕੋਈ ਵੀ ਤੁਹਾਡਾ ਆਪਣਾ ਜਾਂ ਪਰਾਇਆ ਹੈ ਜੇਕਰ ਉਹ ਤੁਹਾਨੂੰ ਧੋਖਾ ਦੇ ਰਿਹਾ ਹੈ ਤਾਂ ਤੁਹਾਨੂੰ ਸੰਭਲ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਸਮੇਂ ਰਹਿੰਦੇ ਨਹੀਂ ਸਮਝੋਗੇ ਤਾਂ ਤੁਹਾਨੂੰ ਬਾਅਦ ਵਿੱਚ ਬਹੁਤ ਜ਼ਿਆਦਾ ਪਛਤਾਉਣਾ ਪੈਂਦਾ ਹੈ। ਸ਼ਨੀਵਾਰ ਦੀ ਰਾਤ ਨੂੰ ਤੁਸੀਂ ਇਹ ਉਪਾਅ ਕਰ ਸਕਦੇ ਹੋ।
ਸ਼ਨੀਵਾਰ ਦੇ ਦਿਨ ਕੀਤਾ ਹੋਇਆ ਟੋਟਕਾ ਕਦੀ ਵੀ ਖਾਲੀ ਨਹੀਂ ਜਾਂਦਾ। ਸ਼ਨੀਵਾਰ ਦੀ ਰਾਤ ਨੂੰ 10 ਵਜੇ ਤੋਂ ਬਾਅਦ ਤੁਸੀਂ ਪੰਜ ਸਾਬੂਤ ਲੌਂਗ ਨੂੰ ਖੱਬੇ ਹੱਥ ਵਿਚ ਲੈ ਲੈਣਾ ਹੈ, ਆਪਣੇ ਦੁਸ਼ਮਣ ਦਾ ਨਾਮ ਵਾਰ ਵਾਰ ਬੋਲਣਾ ਹੈ [ ਉਸ ਤੋਂ ਬਾਅਦ ਉਨ੍ਹਾਂ ਲੋਗਾ ਉੱਤੇ ਫੂਕਣਾ ਹੈ। ਆਪਣੇ ਮਨ ਦੇ ਵਿਚ ਨਾਮ ਲੈਣਾ ਹੈ ਅਤੇ ਲਗਾਤਾਰ 21 ਵਾਰ ਇਸ ਤਰ੍ਹਾਂ ਕਰਨਾ ਹੈ। ਉਸ ਤੋਂ ਬਾਅਦ ਅਗਲੇ ਦਿਨ ਆਪਣੇ ਘਰ ਤੋਂ ਬਾਹਰ ਜਾ ਕੇ ਇਕ ਕਟੋਰੀ ਦੇ ਵਿਚ ਲੌਂਗਾਂ ਨੂੰ ਰੱਖ ਦੇਣਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਜਲਾ ਦੇਣਾ ਹੈ ਇਸ ਪ੍ਰਕਿਰਿਆ ਨੂੰ ਲਗਾਤਾਰ ਤਿੰਨ ਸ਼ਨੀਵਾਰ ਕਰਨਾ ਹੈ। ਜੇਕਰ ਤੁਸੀਂ ਇਸ ਨੂੰ ਪੱਕੇ ਤੌਰ ਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ 7 ਸ਼ਨੀਵਾਰ ਕਰ ਸਕਦੇ ਹੋ।
ਇਹ ਉਪਾਅ ਕਰਨ ਦੇ ਨਾਲ ਤੁਹਾਡਾ ਦੁਸ਼ਮਣ ਚਾਹੇ ਜਿੰਨਾਂ ਮਰਜੀ ਤਾਕਤਵਰ ਕਿਉਂ ਨਾ ਹੋਵੇ ਉਹ ਬਿਲਕੁਲ ਸ਼ਾਂਤ ਹੋ ਜਾਵੇਗਾ। ਉਪਾਏ ਕਰਦੇ ਹੋਏ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਨੂੰ ਕੋਈ ਰੋਕ-ਟੋਕ ਨਾ ਕਰੇ। ਇਸ ਉਪਾਏ ਦੇ ਬਾਰੇ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਹੈ। ਤੁਸੀਂ ਇਸ ਨੂੰ ਕਰਨ ਦੀ ਸਲਾਹ ਦੂਜਿਆਂ ਨੂੰ ਦੇ ਸਕਦੇ ਹੋ ਪਰ ਤੁਸੀਂ ਖੁਦ ਇਹ ਉਪਾਅ ਕੀਤਾ ਹੈ ਇਸਦੇ ਬਾਰੇ ਕਿਸੇ ਨੂੰ ਵੀ ਨਹੀਂ ਦੱਸਣਾ ਹੈ