ਅੰਮ੍ਰਿਤਪਾਲ ਸਿੰਘ ਦਾ ਹਿੰਸਾ ’ਚ ਕੋਈ ਰੋਲ ਨਹੀਂ ਉਸ ’ਤੇ ਸਿੱਖੀ ਦੇ ਪ੍ਰਚਾਰ ਨੂੰ ਰੋਕਣ ਲਈ ਹੀ ਐੱਨਐੱਸਏ ਦੇ ਇਸਜ਼ਾਮ ਲਾਏ ਸਨ
Post Views: 739 ਇਸ ਮੌਕੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ, ਕਿ ਜਿਨਾਂ ਸਿੱਖ ਨੌਜਵਾਨਾਂ ਉੱਪਰ ਐੱਨਐੱਸਏ ਲਗਾਈ ਗਈ ਸੀ, ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਸੀ। ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉਪਰ ਲੱਗਿਆ ਐਨਐਸਏ ਹਟਾ ਦਿੱਤਾ ਗਿਆ ਹੈ। ਜਿਸ ਕਰਕੇ ਹੁਣ ਇਹਨਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਨੌਜਵਾਨਾਂ […]
Continue Reading